Bombay High Court : ‘ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ ‘, ਹਾਈ ਕੋਰਟ ਨੇ ਕੀਤੀ FIR ਰੱਦ

Bombay High Court : ‘ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ ‘, ਹਾਈ ਕੋਰਟ ਨੇ ਕੀਤੀ FIR ਰੱਦ

Bombay high court ; ਅਦਾਲਤ ਨੇ ਕਿਹਾ ਕਿ ਆਈਪੀਸੀ ਦੀ ਧਾਰਾ 324 ਤਹਿਤ ਮਾਮਲਾ ਉਦੋਂ ਬਣਦਾ ਹੈ ਜਦੋਂ ਖਤਰਨਾਕ ਹਥਿਆਰ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਪੀੜਤ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ। ਮੈਡੀਕਲ ਸਰਟੀਫਿਕੇਟ ਤੋਂ ਇਹ ਸਪੱਸ਼ਟ ਹੈ ਕਿ ਸ਼ਿਕਾਇਤਕਰਤਾ ਨੂੰ ਸਿਰਫ਼ ਕੁਝ ਦੰਦਾਂ ਦੇ ਨਿਸ਼ਾਨ ਮਿਲੇ ਸਨ ਅਤੇ ਉਹ ਗੰਭੀਰ ਕਿਸਮ ਦੇ...