NEET PG ਦੀ ਮਿਤੀ ਫਾਈਨਲ, ਹੁਣ ਪੇਪਰ ਸਿੰਗਲ ਸ਼ਿਫਟ ਵਿੱਚ ਹੋਣਗੇ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

NEET PG ਦੀ ਮਿਤੀ ਫਾਈਨਲ, ਹੁਣ ਪੇਪਰ ਸਿੰਗਲ ਸ਼ਿਫਟ ਵਿੱਚ ਹੋਣਗੇ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

National Board of Examinations NEET: ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ 27 ਮਈ 2025 ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। NEET PG Exam Date Announced: NEET-PG 2025 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇੱਕ ਵੱਡਾ ਅਪਡੇਟ...