71st National Film Awards 2023- ਖੇਤਰੀ ਭਾਸ਼ਾਵਾਂ ‘ਚ ‘ਗੋਡੇ ਗੋਡੇ ਚਾਅ’ ਨੇ ਗੱਡਿਆ ਝੰਡਾ, ਜਿੱਤਿਆ ‘ਬੈਸਟ ਪੰਜਾਬੀ ਫਿਲਮ’ ਦਾ ਐਵਾਰਡ

71st National Film Awards 2023- ਖੇਤਰੀ ਭਾਸ਼ਾਵਾਂ ‘ਚ ‘ਗੋਡੇ ਗੋਡੇ ਚਾਅ’ ਨੇ ਗੱਡਿਆ ਝੰਡਾ, ਜਿੱਤਿਆ ‘ਬੈਸਟ ਪੰਜਾਬੀ ਫਿਲਮ’ ਦਾ ਐਵਾਰਡ

71st National Film Awards 2023 ‘ਚ ਪੰਜਾਬੀਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਹੈ। ਪੰਜਾਬੀ ਫਿਲਮ ਇੰਡਸਟਰੀ ਨੇ ਵੀ ਕੌਮੀ ਐਵਾਰਡਾਂ ‘ਚ ਆਪਣੀ ਛਾਪ ਛੱਡੀ ਹੈ। ਪੰਜਾਬੀ ਫਿਲਮ “ਗੋਡੇ ਗੋਡੇ ਚਾਅ” ਨੂੰ ਸਰਵੋਤਮ ਪੰਜਾਬੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਇਹ ਫਿਲਮ ਵਿਜੇ ਕੁਮਾਰ ਅਰੋੜਾ ਰਾਹੀਂ...