ਜੰਗ ਦੀ ਦਹਿਲਜ਼ ‘ਤੇ ਖੜ੍ਹੇ ਪਾਕਿਸਤਾਨ ‘ਚ ਕੰਬੀ ਧਰਤੀ, 4.0 ਦੀ ਤੀਬਰਤਾ ਨਾਲ ਆਇਆ ਭੂਚਾਲ

ਜੰਗ ਦੀ ਦਹਿਲਜ਼ ‘ਤੇ ਖੜ੍ਹੇ ਪਾਕਿਸਤਾਨ ‘ਚ ਕੰਬੀ ਧਰਤੀ, 4.0 ਦੀ ਤੀਬਰਤਾ ਨਾਲ ਆਇਆ ਭੂਚਾਲ

Pakistan Earthquake: ਪਾਕਿਸਤਾਨ ‘ਚ 4 ਰਿਕਟਰ ਪੈਮਾਨੇ ਦੇ ਭੂਚਾਲ ਦੀ ਰਿਪੋਰਟ ਆਈ ਹੈ। ਇਸ ਭੂਚਾਲ ਨਾਲ ਕਈ ਇਮਾਰਤਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। Earthquake of 4 Richter scale hits Pakistan: ਸ਼ਨੀਵਾਰ ਤੜਕੇ ਭਾਰਤ ਨਾਲ ਫੌਜੀ ਟਕਰਾਅ ਦੌਰਾਨ ਪਾਕਿਸਤਾਨ ਦੀ ਧਰਤੀ ਹਿੱਲ ਗਈ। ਪਾਕਿਸਤਾਨ ‘ਚ...