IPL 2025 ਇਸ ਵਾਰ ਕਿਹੜੀ ਟੀਮ ਦੀ ਹੋਵੇਗੀ ਜਿੱਤ? ਨਵਜੋਤ ਸਿੰਘ ਸਿੱਧੂ ਨੇ ਕੀਤੀ ਵੱਡੀ ਭਵਿੱਖਬਾਣੀ

IPL 2025 ਇਸ ਵਾਰ ਕਿਹੜੀ ਟੀਮ ਦੀ ਹੋਵੇਗੀ ਜਿੱਤ? ਨਵਜੋਤ ਸਿੰਘ ਸਿੱਧੂ ਨੇ ਕੀਤੀ ਵੱਡੀ ਭਵਿੱਖਬਾਣੀ

Navjot Singh Sidhu prediction about IPL 2025; IPL 2025 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18ਵੇਂ ਸੀਜ਼ਨ ਦੇ ਪਲੇਆਫ ਦੀ ਤਸਵੀਰ ਹੁਣ ਲਗਭਗ ਸਪੱਸ਼ਟ ਹੋ ਗਈ ਹੈ। ਤਿੰਨ ਟੀਮਾਂ ਗੁਜਰਾਤ ਟਾਈਟਨਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦਿੱਲੀ ਕੈਪੀਟਲਜ਼ ਅਤੇ...