ਵਿਭਾਗ ਨੇ ਮਾਨਤਾ ਤੋਂ ਬਿਨਾਂ ਚੱਲ ਰਹੇ ਸਕੂਲਾਂ ‘ਤੇ ਕੀਤੀ ਸਖ਼ਤੀ, 200 ਸਕੂਲਾਂ ਨੂੰ ਨੋਟਿਸ ਕੀਤਾ ਜਾਰੀ

ਵਿਭਾਗ ਨੇ ਮਾਨਤਾ ਤੋਂ ਬਿਨਾਂ ਚੱਲ ਰਹੇ ਸਕੂਲਾਂ ‘ਤੇ ਕੀਤੀ ਸਖ਼ਤੀ, 200 ਸਕੂਲਾਂ ਨੂੰ ਨੋਟਿਸ ਕੀਤਾ ਜਾਰੀ

Schools without recognition Baned; ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਜ਼ਿਲ੍ਹੇ ਵਿੱਚ ਮਾਨਤਾ ਤੋਂ ਬਿਨਾਂ ਚੱਲ ਰਹੇ ਪਲੇ ਸਕੂਲਾਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ 200 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਹਨ। ਵਿਭਾਗ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਜੇਕਰ...