1 ਅਪ੍ਰੈਲ ਤੋਂ ਐਕਸਪ੍ਰੈਸਵੇਅ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰਨੀ ਹੋਵੇਗੀ ਮਹਿੰਗੀ, NHAI ਨੇ ਟੋਲ ਟੈਕਸ ‘ਚ ਕੀਤਾ ਵਾਧਾ

1 ਅਪ੍ਰੈਲ ਤੋਂ ਐਕਸਪ੍ਰੈਸਵੇਅ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰਨੀ ਹੋਵੇਗੀ ਮਹਿੰਗੀ, NHAI ਨੇ ਟੋਲ ਟੈਕਸ ‘ਚ ਕੀਤਾ ਵਾਧਾ

New Toll Tax Rates: ਜੇਕਰ ਤੁਸੀਂ ਰੋਜ਼ਾਨਾ ਐਕਸਪ੍ਰੈਸਵੇਅ ਜਾਂ ਰਾਸ਼ਟਰੀ ਰਾਜਮਾਰਗ ‘ਤੇ ਯਾਤਰਾ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਦੇ ਕਈ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 1 ਅਪ੍ਰੈਲ,...