ਬਿਕਰਮ ਮਜੀਠੀਆ ਡਰੱਗ ਮਾਮਲੇ ਵਿੱਚ 28 ਤਰੀਕ ਮਈ ਨੂੰ ਹੋਵੇਗੀ ਸੁਣਵਾਈ, ਸਰਚ ਵਾਰੰਟ ਦੀ ਕਾਪੀ ਦੇਣ ‘ਤੇ ਲਿਆ ਜਾਵੇਗਾ ਫੈਸਲਾ

ਬਿਕਰਮ ਮਜੀਠੀਆ ਡਰੱਗ ਮਾਮਲੇ ਵਿੱਚ 28 ਤਰੀਕ ਮਈ ਨੂੰ ਹੋਵੇਗੀ ਸੁਣਵਾਈ, ਸਰਚ ਵਾਰੰਟ ਦੀ ਕਾਪੀ ਦੇਣ ‘ਤੇ ਲਿਆ ਜਾਵੇਗਾ ਫੈਸਲਾ

Bikram Singh Majithia Drug Case; ਪੰਜਾਬ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਨਸ਼ਾ ਤਸਕਰੀ ਦੇ ਮਾਮਲੇ ਵਿੱਚ, ਅਦਾਲਤ ਨੇ ਐਸਆਈਟੀ ਦੁਆਰਾ ਅਦਾਲਤ ਰਾਹੀਂ ਸਰਚ ਵਾਰੰਟ ਮੰਗਣ ਅਤੇ ਬਿਕਰਮ ਸਿੰਘ ਮਜੀਠੀਆ ਦੁਆਰਾ ਦਾਇਰ ਵਾਰੰਟਾਂ ਦੀ ਕਾਪੀ ਦੇ ਮਾਮਲੇ ਵਿੱਚ ਆਪਣਾ ਫੈਸਲਾ 28 ਮਈ ਲਈ ਪੈਂਡਿੰਗ ਰੱਖਿਆ ਹੈ। ਜਾਣਕਾਰੀ...