Supreme Court ਨੇ NEET PG ਸੀਟ ਬਲਾਕਿੰਗ ਸੰਬੰਧੀ ਕਈ ਨਿਰਦੇਸ਼ ਕੀਤੇ ਜਾਰੀ

Supreme Court ਨੇ NEET PG ਸੀਟ ਬਲਾਕਿੰਗ ਸੰਬੰਧੀ ਕਈ ਨਿਰਦੇਸ਼ ਕੀਤੇ ਜਾਰੀ

Supreme Court issues directions NEET PG blocking: NEET PG ਕਾਉਂਸਲਿੰਗ ਵਿੱਚ ਸੀਟ ਬਲਾਕਿੰਗ ਦੇ ਨਤੀਜੇ ਵਜੋਂ ਬਲੈਕਲਿਸਟ ਕੀਤਾ ਜਾਵੇਗਾ। ਨਾਲ ਹੀ, ਉਮੀਦਵਾਰ ਨੂੰ ਆਉਣ ਵਾਲੀ ਪ੍ਰੀਖਿਆ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਸੀਟ ਬਲਾਕਿੰਗ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਕਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ...