NEET UG 2025: NEET UG Answer Key ‘ਤੇ ਇਤਰਾਜ਼ ਉਠਾਉਣ ਦਾ ਅੱਜ ਆਖਰੀ ਮੌਕਾ, ਜਾਣੋ ਆਸਾਨ ਤਰੀਕਾ

NEET UG 2025: NEET UG Answer Key ‘ਤੇ ਇਤਰਾਜ਼ ਉਠਾਉਣ ਦਾ ਅੱਜ ਆਖਰੀ ਮੌਕਾ, ਜਾਣੋ ਆਸਾਨ ਤਰੀਕਾ

NEET UG 2025 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਲੱਖਾਂ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET ਦੀ ਆਰਜ਼ੀ ਉੱਤਰ ਕੁੰਜੀ ‘ਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਜਿਸਦੀ ਆਖਰੀ ਮਿਤੀ ਅੱਜ, 5 ਜੂਨ, 2025 ਹੈ। ਜੇਕਰ ਕਿਸੇ ਵੀ ਉਮੀਦਵਾਰ...