ਨੇਪਾਲ ‘ਚ ਫੇਸਬੁੱਕ-ਯੂਟਿਊਬ ਪਾਬੰਦੀ ਨੂੰ ਲੈ ਕੇ ਹੰਗਾਮਾ,ਸੰਸਦ ਵਿੱਚ ਦਾਖਲ ਹੋਏ ਪ੍ਰਦਰਸ਼ਨਕਾਰੀ, ਫੌਜ਼ ਗੋਲੀਬਾਰੀ ‘ਚ 16 ਦੀ ਮੌਤ

ਨੇਪਾਲ ‘ਚ ਫੇਸਬੁੱਕ-ਯੂਟਿਊਬ ਪਾਬੰਦੀ ਨੂੰ ਲੈ ਕੇ ਹੰਗਾਮਾ,ਸੰਸਦ ਵਿੱਚ ਦਾਖਲ ਹੋਏ ਪ੍ਰਦਰਸ਼ਨਕਾਰੀ, ਫੌਜ਼ ਗੋਲੀਬਾਰੀ ‘ਚ 16 ਦੀ ਮੌਤ

Nepal Corruption Gen-Z Movement; ਨੇਪਾਲ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਦੌਰਾਨ 16 ਲੋਕਾਂ ਦੀ ਮੌਤ ਹੋ ਗਈ ਹੈ। ANI ਦੇ ਅਨੁਸਾਰ, ਨੇਪਾਲ ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ। 100 ਤੋਂ ਵੱਧ ਨੌਜਵਾਨ ਜ਼ਖਮੀ ਵੀ ਹੋਏ ਹਨ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਜਨਰਲ-ਜ਼ੈੱਡ ਯਾਨੀ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਕਰ ਰਹੇ...