Hyundai ਨੇ Luxury ਕਾਰ ਦਾ ਨਵਾਂ Variant ਕੀਤਾ Launched , ਜਾਣੋ ਕੀਮਤ, ਫੀਚਰਸ ਅਤੇ ਕੀ ਹੈ ਖਾਸ

Hyundai ਨੇ Luxury ਕਾਰ ਦਾ ਨਵਾਂ Variant ਕੀਤਾ Launched , ਜਾਣੋ ਕੀਮਤ, ਫੀਚਰਸ ਅਤੇ ਕੀ ਹੈ ਖਾਸ

Hyundai Verna New Variant Launched: ਦੱਖਣੀ ਕੋਰੀਆਈ ਕਾਰ ਨਿਰਮਾਤਾ ਹੁੰਡਈ ਮੋਟਰ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪ੍ਰਸਿੱਧ ਸੇਡਾਨ ਵਰਨਾ ਦਾ ਇੱਕ ਨਵਾਂ ਵੇਰੀਐਂਟ SX+ ਲਾਂਚ ਕੀਤਾ ਹੈ। ਇਹ ਵੇਰੀਐਂਟ ਉਨ੍ਹਾਂ ਗਾਹਕਾਂ ਲਈ ਹੈ ਜੋ ਸਟਾਈਲਿਸ਼, ਤਕਨਾਲੋਜੀ ਨਾਲ ਭਰਪੂਰ ਅਤੇ ਆਰਾਮਦਾਇਕ ਡਰਾਈਵਿੰਗ ਅਨੁਭਵ ਚਾਹੁੰਦੇ ਹਨ। SX+...