ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਨਵੀਆਂ ਅਧਿਆਪਕ ਪੋਸਟਾਂ ਨੂੰ ਮਨਜ਼ੂਰੀ, ਕਿਲਾ ਰਾਏਪੁਰ ਖੇਡਾਂ ‘ਚ ਸ਼ੁਰੂ ਹੋਣਗੀਆਂ ਬੈਲਾਂ ਦੀ ਦੌੜ, ਪੜ੍ਹੋ ਪੂਰੀ ਖ਼ਬਰ

ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਨਵੀਆਂ ਅਧਿਆਪਕ ਪੋਸਟਾਂ ਨੂੰ ਮਨਜ਼ੂਰੀ, ਕਿਲਾ ਰਾਏਪੁਰ ਖੇਡਾਂ ‘ਚ ਸ਼ੁਰੂ ਹੋਣਗੀਆਂ ਬੈਲਾਂ ਦੀ ਦੌੜ, ਪੜ੍ਹੋ ਪੂਰੀ ਖ਼ਬਰ

Punjab New Teacher Posts: ਪੰਜਾਬ ਕੈਬਨਿਟ ਨੇ ਅੱਜ 3600 ਨਵੀਆਂ ਅਧਿਆਪਕ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਭਰਤੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੀਆਂ ਜਾਣਗੀਆਂ। ਨਾਲ ਹੀ, ਕੱਚੇ ਅਧਿਆਪਕਾਂ ਨੂੰ ਵੀ ਨਿਯਮਿਤ ਕਰਨ ਦੀ ਪ੍ਰਕਿਰਿਆ ‘ਤੇ ਵਿਚਾਰ ਕੀਤਾ ਜਾਵੇਗਾ। Punjab Cabinet Meeting: ਸੋਮਵਾਰ ਨੂੰ ਪੰਜਾਬ...