1 ਮਈ ਤੋਂ ਖਤਮ ਹੋ ਜਾਵੇਗਾ FASTag ਸਿਸਟਮ, ਹੁਣ ਇਸ ਨਵੀਂ ਤਕਨੀਕ ਨਾਲ ਹੋਵੇਗੀ ਟੋਲ ਟੈਕਸ ਵਸੂਲੀ, ਜਾਣੋ ਕਿਵੇਂ ਕੰਮ ਕਰੇਗਾ

1 ਮਈ ਤੋਂ ਖਤਮ ਹੋ ਜਾਵੇਗਾ FASTag ਸਿਸਟਮ, ਹੁਣ ਇਸ ਨਵੀਂ ਤਕਨੀਕ ਨਾਲ ਹੋਵੇਗੀ ਟੋਲ ਟੈਕਸ ਵਸੂਲੀ, ਜਾਣੋ ਕਿਵੇਂ ਕੰਮ ਕਰੇਗਾ

new toll tax collection system:ਨਵੀਂ ਟੋਲ ਪ੍ਰਣਾਲੀ ਸਬੰਧੀ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ‘ਤੇ ਸਰਕਾਰ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ। ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੈਟੇਲਾਈਟ-ਅਧਾਰਤ ਟੋਲਿੰਗ ਪ੍ਰਣਾਲੀ 1 ਮਈ ਤੋਂ ਰਾਸ਼ਟਰੀ ਪੱਧਰ...