Pahalgam Attack video ; ਅੱਤਵਾਦੀ ਗੋਲੀਆਂ ਚਲਾ ਰਹੇ ਸਨ, ਕਸ਼ਮੀਰੀ ਆਪਰੇਟਰ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਰਿਹਾ ਸੀ ਲਗਾ

Pahalgam Attack video ; ਅੱਤਵਾਦੀ ਗੋਲੀਆਂ ਚਲਾ ਰਹੇ ਸਨ, ਕਸ਼ਮੀਰੀ ਆਪਰੇਟਰ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਰਿਹਾ ਸੀ ਲਗਾ

Pahalgam Attack video ; 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦਿਨ ਪੰਜ ਹਥਿਆਰਬੰਦ ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ਦੀ ਬੈਸਰਨ ਘਾਟੀ ਵਿੱਚ ਹਮਲਾ ਕੀਤਾ, ਜਿਸ ਵਿੱਚ 26 ਹਿੰਦੂਆਂ ਦੀ ਜਾਨ ਚਲੀ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ...