ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ

ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ

New IncomeTax Bill: ਲੋਕ ਸਭਾ ਵਲੋਂ ਸੋਮਵਾਰ ਨੂੰ ਪਾਸ ਕੀਤੇ ਗਏ ਨਵੇਂ ਇਨਕਮ ਟੈਕਸ ਬਿਲ ’ਚ ਵਿਅਕਤੀਆਂ ਨੂੰ ਟੀ.ਡੀ.ਐਸ. ਰਿਫੰਡ ਦਾ ਦਾਅਵਾ ਕਰਨ ਦੀ ਇਜਾਜ਼ਤ ਦਿਤੀ ਗਈ ਹੈ, ਭਾਵੇਂ ਉਹ ਨਿਰਧਾਰਤ ਮਿਤੀ ਦੇ ਅੰਦਰ ਇਨਕਮ ਟੈਕਸ ਰਿਟਰਨ ਭਰਨ ’ਚ ਅਸਫਲ ਰਹਿੰਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਅਪ੍ਰੈਲ, 2026 ਤੋਂ ਇਨਕਮ ਟੈਕਸ...