Punjab News: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚਲਦੇ ਨਸ਼ਾ ਤਸਕਰ ਘਰ ਦੇ ‘ਤੇ ਚੱਲਿਆ ‘ਪੀਲਾ ਪੰਜਾਂ’

Punjab News: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚਲਦੇ ਨਸ਼ਾ ਤਸਕਰ ਘਰ ਦੇ ‘ਤੇ ਚੱਲਿਆ ‘ਪੀਲਾ ਪੰਜਾਂ’

‘War on Drugs’ Campaign in Punjab: ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਪ੍ਰਸ਼ਾਸਨ ਨੇ ਫਿਰੋਜ਼ਪੁਰ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਇੱਕ ਵੱਡੇ ਨਸ਼ਾ ਤਸਕਰ ਗੁਰਚਰਨਜੀਤ ਸਿੰਘ ਉਰਫ਼ ਚੰਨੀ ਦੇ ਘਰ ਨੂੰ ਢਾਹ ਦਿੱਤਾ। ਦੋਸ਼ੀ ਨੂੰ 25 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ...