BIS ਨੇ Amazon-Flipkart ਦੇ ਗੋਦਾਮਾਂ ‘ਤੇ ਮਾਰਿਆ ਛਾਪਾ, ਵੇਚੇ ਜਾ ਰਹੇ ਸਨ ਗੈਰ ਪ੍ਰਮਾਣਿਤ ਉਤਪਾਦ!

BIS ਨੇ Amazon-Flipkart ਦੇ ਗੋਦਾਮਾਂ ‘ਤੇ ਮਾਰਿਆ ਛਾਪਾ, ਵੇਚੇ ਜਾ ਰਹੇ ਸਨ ਗੈਰ ਪ੍ਰਮਾਣਿਤ ਉਤਪਾਦ!

BIS Raid on Flipkart and Amazon: BIS ਨੇ ਜ਼ਬਤ ਕੀਤੇ ਗੈਰ-ਪ੍ਰਮਾਣਿਤ ਉਤਪਾਦਾਂ ਲਈ ਜ਼ਿੰਮੇਵਾਰ ਇਕਾਈਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਆਈਐਸ ਨੇ ਪਹਿਲਾਂ ਹੀ ਬੀਆਈਐਸ ਐਕਟ, 2016 ਦੇ ਤਹਿਤ ਮੈਸਰਜ਼ ਟੈਕਵਿਜ਼ਨ ਇੰਟਰਨੈਸ਼ਨਲ ਵਿਰੁੱਧ ਦੋ ਅਦਾਲਤੀ ਕੇਸ ਦਾਇਰ ਕੀਤੇ ਹਨ। BIS ਨੇ ਹਾਲ ਹੀ ਵਿੱਚ ਈ-ਕਾਮਰਸ...