ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਡਾ. ਬਲਬੀਰ ਸਿੰਘ

Dr.Balbir Singh; ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ...
ਲੁਧਿਆਣਾ ਸਿਵਲ ਹਸਪਤਾਲ ਹੋਇਆ ਅਪਗ੍ਰੇਡ,ਲੋਕਾਂ ਨੂੰ ਮਿਲੇਗੀ ਸਹੂਲਤ

ਲੁਧਿਆਣਾ ਸਿਵਲ ਹਸਪਤਾਲ ਹੋਇਆ ਅਪਗ੍ਰੇਡ,ਲੋਕਾਂ ਨੂੰ ਮਿਲੇਗੀ ਸਹੂਲਤ

Ludhiana News: ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਹਸਪਤਾਲ ਵਿੱਚ ਲੋੜੀਂਦਾ ਸਟਾਫ ਹੈ, ਹਾਲ ਹੀ ਵਿੱਚ 16 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਚੋਂ ਜ਼ਿਆਦਾਤਰ ਮੁੱਖ ਤੌਰ ‘ਤੇ ਨਰਸਿੰਗ ਸਟਾਫ ਹਨ। 8-Bed upgraded ICU in Ludhiana: ਸਿਵਲ ਹਸਪਤਾਲ, ਲੁਧਿਆਣਾ ਨੂੰ ਇੱਕ ਅਤਿ-ਆਧੁਨਿਕ 8-ਬਿਸਤਰਿਆਂ ਵਾਲੇ...
ਅੱਗ ਦੀ ਲਪੇਟ ‘ਚ ਆਈ ਦਰਜਨ ਤੋਂ ਵੱਧ ਮੱਝਾਂ ਤੇ ਬੱਕਰੀਆਂ ਦੀ ਹੋਈ ਮੌਤ,ਨਕਦੀ ਤੇ ਕੀਮਤੀ ਸਮਾਨ ਸੜ ਕੇ ਹੋਇਆ ਰਾਖ

ਅੱਗ ਦੀ ਲਪੇਟ ‘ਚ ਆਈ ਦਰਜਨ ਤੋਂ ਵੱਧ ਮੱਝਾਂ ਤੇ ਬੱਕਰੀਆਂ ਦੀ ਹੋਈ ਮੌਤ,ਨਕਦੀ ਤੇ ਕੀਮਤੀ ਸਮਾਨ ਸੜ ਕੇ ਹੋਇਆ ਰਾਖ

Fire breaks out in Gujjar’s barn:ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਚੱਕ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਗੁਜਰਾਂ ਡੇਰੇ ਨੂੰ ਆਪਣੀ ਲਪੇਟ ਲਿਆ ਭਿਆਨਕ ਅੱਗ ਕਾਰਨ 20 ਮੱਝਾਂ, 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਣਾ ਪਸ਼ੂ ਝੁਲਸ ਗਏ। ਅੱਗ ਇਨੀ...
ਬਟਾਲਾ ਪ੍ਰੇਮ ਨਗਰ ਦੇ ਨਜਦੀਕ ਚੱਲੀਆਂ ਗੋਲੀਆਂ,ਦੋ ਨੌਜਵਾਨ ਜ਼ਖਮੀ ਸਰਕਾਰੀ ਹਸਪਤਾਲ ਜੇਰੇ ਇਲਾਜ

ਬਟਾਲਾ ਪ੍ਰੇਮ ਨਗਰ ਦੇ ਨਜਦੀਕ ਚੱਲੀਆਂ ਗੋਲੀਆਂ,ਦੋ ਨੌਜਵਾਨ ਜ਼ਖਮੀ ਸਰਕਾਰੀ ਹਸਪਤਾਲ ਜੇਰੇ ਇਲਾਜ

Firing In batala:ਦੇਰ ਰਾਤ ਬਟਾਲਾ ਦੇ ਪ੍ਰੇਮ ਨਗਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਇਸ ਘਟਨਾ ਚ ਦੋ ਨੌਜਵਾਨ ਜਿਹਨਾਂ ਦੀ ਉਮਰ 19 ਸਾਲ ਤੇ 16 ਸਾਲ ਦੱਸੀ ਜਾ ਰਹੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਜਿਹਨਾਂ ਨੂੰ ਅਮ੍ਰਿਤਸਰ...
ਮਾਮੂਲੀ ਵਿਵਾਦ ਨੇ ਧਾਰਿਆ ਹਿੰਸਕ ਰੂਪ,ਚੱਲੀ ਗੋਲੀ,ਤਿੰਨ ਜਖ਼ਮੀ

ਮਾਮੂਲੀ ਵਿਵਾਦ ਨੇ ਧਾਰਿਆ ਹਿੰਸਕ ਰੂਪ,ਚੱਲੀ ਗੋਲੀ,ਤਿੰਨ ਜਖ਼ਮੀ

Shot fired in minor dispute Sultanpur Lodhi:ਸੁਲਤਾਨਪੁਰ ਲੋਧੀ ਦੇ ਪਿੰਡ ਚੂਹੜਪੁਰ ਚ ਦੋ ਧੜਿਆਂ ਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਇੱਕ ਧੜੇ ਵੱਲੋਂ ਦੂਸਰੇ ਧੜੇ ਤੇ ਗੋਲੀ ਚਲਾਉਣ ਦੀਆਂ ਖ਼ਬਰ ਸਾਹਮਣੇ ਆਈ ਹੈ । ਜਿਸ ਦੌਰਾਨ 1 ਵਿਅਕਤੀ ਅਤੇ ਦੋ ਔਰਤਾਂ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ।...