Janakpuri ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ‘ਤੇ NGT ਨੇ ਕੀਤੀ ਸਖ਼ਤੀ, ਦਿੱਲੀ ਜਲ ਬੋਰਡ ਨੂੰ ਫਟਕਾਰ

Janakpuri ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ‘ਤੇ NGT ਨੇ ਕੀਤੀ ਸਖ਼ਤੀ, ਦਿੱਲੀ ਜਲ ਬੋਰਡ ਨੂੰ ਫਟਕਾਰ

NGT strict action: ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਜਨਕਪੁਰੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਕਰਨ ਲਈ ਦਿੱਲੀ ਜਲ ਬੋਰਡ (ਡੀਜੇਬੀ) ਦੀ ਖਿਚਾਈ ਕੀਤੀ ਹੈ। ਕਥਿਤ ਤੌਰ ‘ਤੇ, ਉਸ ਖੇਤਰ ਦੇ ਘਰਾਂ ਨੂੰ ਸੀਵਰੇਜ ਮਿਸ਼ਰਤ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ। ਐਨਜੀਟੀ ਦੇ ਚੇਅਰਮੈਨ ਜਸਟਿਸ ਪ੍ਰਕਾਸ਼...