Wednesday, August 13, 2025
ਪਹਿਲਗਾਮ ਅੱਤਵਾਦੀ ਹਮਲੇ ਬਾਰੇ ਵੱਡਾ ਅਪਡੇਟ, NIA ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਕੀਤੀ ਅਪੀਲ , ਜਾਰੀ ਕੀਤੇ ਟੋਲ ਫਰੀ ਫ਼ੋਨ ਨੰਬਰ

ਪਹਿਲਗਾਮ ਅੱਤਵਾਦੀ ਹਮਲੇ ਬਾਰੇ ਵੱਡਾ ਅਪਡੇਟ, NIA ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਕੀਤੀ ਅਪੀਲ , ਜਾਰੀ ਕੀਤੇ ਟੋਲ ਫਰੀ ਫ਼ੋਨ ਨੰਬਰ

NIA release phone numbers:ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ NIA ਨੇ ਸਾਰੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਕੋਈ ਜਾਣਕਾਰੀ, ਫੋਟੋਆਂ ਜਾਂ ਵੀਡੀਓ ਹਨ, ਉਹ ਤੁਰੰਤ ਏਜੰਸੀ ਨਾਲ ਸੰਪਰਕ ਕਰਨ। ਇਸ ਦੇ...