ਫਿਰੋਜ਼ਪੁਰ ‘ਚ ਜ਼ਮੀਨੀ ਕਬਜ਼ੇ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਨਿਹੰਗ ਸਿੰਘਾਂ ਨੂੰ ਬੁਲਾ ਕੇ ਕੁੱਟਮਾਰ ਦੇ ਇਲਜ਼ਾਮ, ਪੀੜਤ ਵਲੋਂ ਸੀਐਮ ਅੱਗੇ ਇਨਸਾਫ਼ ਦੀ ਗੁਹਾਰ

ਫਿਰੋਜ਼ਪੁਰ ‘ਚ ਜ਼ਮੀਨੀ ਕਬਜ਼ੇ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਨਿਹੰਗ ਸਿੰਘਾਂ ਨੂੰ ਬੁਲਾ ਕੇ ਕੁੱਟਮਾਰ ਦੇ ਇਲਜ਼ਾਮ, ਪੀੜਤ ਵਲੋਂ ਸੀਐਮ ਅੱਗੇ ਇਨਸਾਫ਼ ਦੀ ਗੁਹਾਰ

Ferozepur News: ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਦੋ ਧਿਰਾਂ ਦੇ ਵਿਚਾਲੇ ਜ਼ਮੀਨ ਦਾ ਰੌਲਾ ਹੈ। Clash over Land Possession: ਫਿਰੋਜ਼ਪੁਰ ਦੇ ਪਿੰਡ ਛਾਂਗਾਰਾਏ ਉਤਾੜ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਪਸ ‘ਚ ਭੀੜ ਗਈਆਂ। ਇਸ ਦੌਰਾਨ ਇੱਕ ਨੇ...