ਪਿੰਡ ਭਾਮੜੀ ‘ਚ NIA ਨੇ ਤਲਾਸ਼ੀ ਮੁਹਿੰਮ ਦੌਰਾਨ, ਜ਼ਮੀਨ ‘ਚ ਦੱਬੇ 3 ਡੈਟੋਨੇਟਰ ਤੇ 3 ਗ੍ਰਨੇਡ ਕੀਤੇ ਬਰਾਮਦ

ਪਿੰਡ ਭਾਮੜੀ ‘ਚ NIA ਨੇ ਤਲਾਸ਼ੀ ਮੁਹਿੰਮ ਦੌਰਾਨ, ਜ਼ਮੀਨ ‘ਚ ਦੱਬੇ 3 ਡੈਟੋਨੇਟਰ ਤੇ 3 ਗ੍ਰਨੇਡ ਕੀਤੇ ਬਰਾਮਦ

NIA Search Opration; ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ਵਿੱਚ NIA ਦੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ NIA ਟੀਮ ਨੇ 3 ਡੈਟੋਨੇਟਰ ਅਤੇ 3 ਹੱਥਗੋਲੇ ਬਰਾਮਦ ਕੀਤੇ। ਪੁਲਿਸ ਚੌਕੀ ਹਰਚੋਵਾਲ ਦੇ ਏਐਸਆਈ ਸਰਵਣ ਸਿੰਘ ਨੇ ਦੱਸਿਆ ਕਿ ਐਨਆਈਏ ਨੇ ਇਹ ਬਰਾਮਦਗੀ ਬੁੱਧਵਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਪੁਲਿਸ ਨਾਲ...