Nisar: ਸ਼੍ਰੀਹਰੀਕੋਟਾ ਤੋਂ ਲਾਂਚ ਹੋਇਆ NISAR, ਹੁਣ ਭੂਚਾਲ ਅਤੇ ਸੁਨਾਮੀ ਦੀ ਪਹਿਲਾਂ ਹੀ ਮਿਲੇਗੀ ਚੇਤਾਵਨੀ

Nisar: ਸ਼੍ਰੀਹਰੀਕੋਟਾ ਤੋਂ ਲਾਂਚ ਹੋਇਆ NISAR, ਹੁਣ ਭੂਚਾਲ ਅਤੇ ਸੁਨਾਮੀ ਦੀ ਪਹਿਲਾਂ ਹੀ ਮਿਲੇਗੀ ਚੇਤਾਵਨੀ

NASA-ISRO Synthetic Aperture Radar satellite: 30 ਜੁਲਾਈ ਭਾਰਤ ਅਤੇ ਪੂਰੀ ਦੁਨੀਆ ਲਈ ਇੱਕ ਇਤਿਹਾਸਕ ਦਿਨ ਬਣ ਗਿਆ, ਜਦੋਂ ਨਾਸਾ ਅਤੇ ਇਸਰੋ ਦੇ ਸਾਂਝੇ ਪ੍ਰੋਜੈਕਟ NISAR (NASA-ISRO ਸਿੰਥੈਟਿਕ ਅਪਰਚਰ ਰਾਡਾਰ) ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਹ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼...