Nitin Gadkari: ‘ਜੋ ਕਰੇਗਾ ਜਾਤ ਕੀ ਬਾਤ, ਉਸੇ ਕਸਕਰ ਮਾਰੂਗਾ ਲਾਤ’, ਨਿਤਿਨ ਗਡਕਰੀ ਨੇ ਕਿਹਾ…

Nitin Gadkari: ‘ਜੋ ਕਰੇਗਾ ਜਾਤ ਕੀ ਬਾਤ, ਉਸੇ ਕਸਕਰ ਮਾਰੂਗਾ ਲਾਤ’, ਨਿਤਿਨ ਗਡਕਰੀ ਨੇ ਕਿਹਾ…

Nitin Gadkari News: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਵਾਰ ਫਿਰ ਜਾਤੀ ਵਿਤਕਰੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਾਤ ਦੇ ਆਧਾਰ ‘ਤੇ ਵਿਤਕਰਾ ਨਹੀਂ ਕਰਦਾ। ਮੈਨੂੰ ਦੁਬਾਰਾ ਵੋਟਾਂ ਮਿਲਣ ਜਾਂ ਨਾ ਮਿਲਣ। ਉਨ੍ਹਾਂ ਕਿਹਾ ਕਿ ਲੋਕ ਜਾਤ ਦੇ ਆਧਾਰ ‘ਤੇ ਮੈਨੂੰ ਮਿਲਣ ਆਉਂਦੇ ਹਨ। ਮੈਂ ਉਨ੍ਹਾਂ ਸਾਰੇ...