Punjab Weather Update: ਪੰਜਾਬ ਦਾ ਲਗਾਤਾਰ ਵੱਧ ਰਿਹਾ ਪਾਰਾ, 48 ਘੰਟਿਆਂ ਵਿੱਚ 5 ਡਿਗਰੀ ਤੋਂ ਵੱਧ ਸਕਦਾ ਹੈ ਤਾਪਮਾਨ

Punjab Weather Update: ਪੰਜਾਬ ਦਾ ਲਗਾਤਾਰ ਵੱਧ ਰਿਹਾ ਪਾਰਾ, 48 ਘੰਟਿਆਂ ਵਿੱਚ 5 ਡਿਗਰੀ ਤੋਂ ਵੱਧ ਸਕਦਾ ਹੈ ਤਾਪਮਾਨ

Punjab Weather News: ਪੰਜਾਬ ਵਿੱਚ ਗਰਮੀ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਰਾਜ ਵਿੱਚ ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ...