Operation Sindoor… ਪਾਕਿਸਤਾਨ ਦੇ ਮੁਰੀਦ ਅਤੇ ਨੂਰ ਖਾਨ ਏਅਰਬੇਸਾਂ ਦੀ ਤਬਾਹੀ ਜਾਰੀ , ਹੁਣ ਨਵੀਆਂ ਸੈਟੇਲਾਈਟ ਵੇਖੋ ਤਸਵੀਰਾਂ

Operation Sindoor… ਪਾਕਿਸਤਾਨ ਦੇ ਮੁਰੀਦ ਅਤੇ ਨੂਰ ਖਾਨ ਏਅਰਬੇਸਾਂ ਦੀ ਤਬਾਹੀ ਜਾਰੀ , ਹੁਣ ਨਵੀਆਂ ਸੈਟੇਲਾਈਟ ਵੇਖੋ ਤਸਵੀਰਾਂ

Operation Sindoor: ਭਾਰਤੀ ਹਵਾਈ ਸੈਨਾ ਦੇ ਹਮਲਿਆਂ ਨੇ ਪਾਕਿਸਤਾਨ ਦੇ ਮੁਰੀਦ ਅਤੇ ਨੂਰ ਖਾਨ ਏਅਰਬੇਸਾਂ ‘ਤੇ ਭਾਰੀ ਤਬਾਹੀ ਮਚਾਈ ਹੈ। ਸੈਟੇਲਾਈਟ ਤਸਵੀਰਾਂ ਮੁਰੀਦ ਏਅਰਬੇਸ ਦੀ ਕਮਾਂਡ ਅਤੇ ਕੰਟਰੋਲ ਯੂਨਿਟ ਦੀ ਇਮਾਰਤ ਨੂੰ ਨੁਕਸਾਨ ਦਿਖਾਉਂਦੀਆਂ ਹਨ। Islamabad: ਭਾਰਤੀ ਹਵਾਈ ਸੈਨਾ ਦੁਆਰਾ ਪਾਕਿਸਤਾਨ ਦੇ ਮਹੱਤਵਪੂਰਨ ਮੁਰੀਦ...