Punjab Weather Report; ਪੰਜਾਬ ‘ਚ ਅਗਲੇ 2 ਦਿਨ ਆਮ ਰਹੇਗਾ ਮੌਸਮ, ਜੁਲਾਈ ਮਹੀਨੇ ਹੋਈ 9 ਫ਼ੀਸਦੀ ਘੱਟ ਬਾਰਿਸ਼

Punjab Weather Report; ਪੰਜਾਬ ‘ਚ ਅਗਲੇ 2 ਦਿਨ ਆਮ ਰਹੇਗਾ ਮੌਸਮ, ਜੁਲਾਈ ਮਹੀਨੇ ਹੋਈ 9 ਫ਼ੀਸਦੀ ਘੱਟ ਬਾਰਿਸ਼

Punjab Weather Update: ਪੰਜਾਬ ‘ਚ ਅਗਲੇ 2 ਦਿਨ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਕੁੱਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ। ਬੀਤੇ ਹਫ਼ਤੇ ਚੰਗੀ ਬਾਰਿਸ਼ ਤੋਂ ਬਾਅਦ ਸੂਬੇ ‘ਚ ਹਾਲਾਤ ਕੁੱਝ ਸੁਧਰੇ ਹਨ। ਹਾਲਾਂਕਿ , ਇਸ ਦੇ ਬਾਵਜੂਦ ਜੁਲਾਈ ਮਹੀਨੇ ‘ਚ ਆਮ ਨਾਲੋਂ 9 ਫ਼ੀਸਦੀ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ। ਅਨੁਮਾਨ...