North Macedonia ਦੇ ਨਾਈਟ ਕਲੱਬ ‘ਚ ਲੱਗੀ ਅੱਗ, 51 ਲੋਕਾਂ ਦੀ ਮੌਤਾਂ

North Macedonia ਦੇ ਨਾਈਟ ਕਲੱਬ ‘ਚ ਲੱਗੀ ਅੱਗ, 51 ਲੋਕਾਂ ਦੀ ਮੌਤਾਂ

North Macedonia Night Club Fire: ਨੌਰਥ ਮੈਸੇਡੋਨੀਆ ਦੇ ਕੋਕਾਨੀ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਨਾਈਟ ਕਲੱਬ ਵਿੱਚ ਅੱਗ ਲੱਗ ਗਈ। ਇਸ ਘਟਨਾ ‘ਚ 51 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਲੋਕ ਜ਼ਖਮੀ ਹਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਜਲਦੀ ਹੀ ਕਲੱਬ ਦੀ ਛੱਤ ਤੱਕ ਫੈਲ ਗਈ,...