ਐਥਲੀਟ ਫੌਜਾ ਸਿੰਘ ਐਕਸੀਡੈਂਟ ਕੇਸ ‘ਚ ਵੱਡਾ ਅਪਡੇਟ, ਭੋਗਪੁਰ ਵਿੱਚ ਐਨਆਰਆਈ ਵਿਅਕਤੀ ਗ੍ਰਿਫ਼ਤਾਰ, ਫਾਰਚੂਨਰ ਗੱਡੀ ਵੀ ਬਰਾਮਦ

ਐਥਲੀਟ ਫੌਜਾ ਸਿੰਘ ਐਕਸੀਡੈਂਟ ਕੇਸ ‘ਚ ਵੱਡਾ ਅਪਡੇਟ, ਭੋਗਪੁਰ ਵਿੱਚ ਐਨਆਰਆਈ ਵਿਅਕਤੀ ਗ੍ਰਿਫ਼ਤਾਰ, ਫਾਰਚੂਨਰ ਗੱਡੀ ਵੀ ਬਰਾਮਦ

Hit and Run Case: 114 ਸਾਲਾ ਫੌਜਾ ਸਿੰਘ ਨੂੰ ਜਲੰਧਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਫਾਰਚੂਨਰ ਕਾਰ ਨੇ ਟੱਕਰ ਮਾਰ ਦਿੱਤੀ। ਉਹ ਸੈਰ ਲਈ ਬਾਹਰ ਗਏ ਹੋਇਆ ਸੀ। Fauja Singh Accident Case: ਦਿਹਾਤੀ ਪੁਲਿਸ ਨੇ 114 ਸਾਲਾ ਮਸ਼ਹੂਰ ਦੌੜਾਕ ਫੌਜਾ ਸਿੰਘ ਨਾਲ ਸਬੰਧਤ ਹਿੱਟ ਐਂਡ ਰਨ ਕੇਸ ਨੂੰ 30 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ।...