ਪੰਜਾਬ ਪੁਲਿਸ ਪਹੁੰਚੀ ਡਿਬਰੂਗੜ੍ਹ; ਸਾਥੀ ਵਰਿੰਦਰ ਫੌਜੀ ਨੂੰ ਰਾਹਤ, ਹੁਣ ਸੰਸਦ ਮੈਂਬਰ ਸਮੇਤ 2 ਰਵਾਨਾ

ਪੰਜਾਬ ਪੁਲਿਸ ਪਹੁੰਚੀ ਡਿਬਰੂਗੜ੍ਹ; ਸਾਥੀ ਵਰਿੰਦਰ ਫੌਜੀ ਨੂੰ ਰਾਹਤ, ਹੁਣ ਸੰਸਦ ਮੈਂਬਰ ਸਮੇਤ 2 ਰਵਾਨਾ

Hearing on NSA on Amritpal Singh Today: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਨੈਸ਼ਨਲ ਸਕਿਓਰਿਟੀ ਐਕਟ (ਐਨਐਸਏ) ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਉਸ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਜਲਦੀ ਹੀ ਪੰਜਾਬ ਲਿਆਂਦਾ...