ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ BJP ਨੇਤਾ ਦੀ ‘ਡਰਟੀ ਪਿਕਚਰ’, ਅਸ਼ਲੀਲ ਹਰਕਤ ਕਰਨ ਵਾਲਾ ਨੇਤਾ ਚੜਿਆ ਪੁਲਿਸ ਦੇ ਹੱਥੇ

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ BJP ਨੇਤਾ ਦੀ ‘ਡਰਟੀ ਪਿਕਚਰ’, ਅਸ਼ਲੀਲ ਹਰਕਤ ਕਰਨ ਵਾਲਾ ਨੇਤਾ ਚੜਿਆ ਪੁਲਿਸ ਦੇ ਹੱਥੇ

MP BJP Leader Manohar Lal Dhakad: ਮੰਦਸੌਰ ਦੇ 8 ਲੇਨ ਅਸ਼ਲੀਲ ਵੀਡੀਓ ਮਾਮਲੇ ‘ਚ ਕਾਰਵਾਈ ਕੀਤੀ। ਭਾਨਪੁਰਾ ਪੁਲਿਸ ਨੇ ਮਨੋਹਰ ਲਾਲ ਧਾਕੜ ਨੂੰ ਗ੍ਰਿਫ਼ਤਾਰ ਕਰ, ਜੇਲ੍ਹ ਭੇਜ ਦਿੱਤਾ ਹੈ। Bhanpura police have arrested Manohar Lal Dhakad: ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਕਥਿਤ ਭਾਰਤੀ ਜਨਤਾ ਪਾਰਟੀ...