ਬੇਰਹਿਮੀ ਦੀਆਂ ਹੱਦਾਂ ਪਾਰ! ਓਡੀਸ਼ਾ ‘ਚ 15 ਸਾਲਾ ਕੁੜੀ ਨੂੰ ਪੈਟਰੋਲ ਨਾਲ ਨਵਾਇਆ, ਫਿਰ ਲਗਾ ਦਿੱਤੀ ਗਈ ਅੱਗ… ਹਾਲਤ ਗੰਭੀਰ

ਬੇਰਹਿਮੀ ਦੀਆਂ ਹੱਦਾਂ ਪਾਰ! ਓਡੀਸ਼ਾ ‘ਚ 15 ਸਾਲਾ ਕੁੜੀ ਨੂੰ ਪੈਟਰੋਲ ਨਾਲ ਨਵਾਇਆ, ਫਿਰ ਲਗਾ ਦਿੱਤੀ ਗਈ ਅੱਗ… ਹਾਲਤ ਗੰਭੀਰ

Odisha Girl set on Fire: ਪੁਰੀ ਜ਼ਿਲ੍ਹੇ ਦੇ ਬਲੰਗਾ ਇਲਾਕੇ ਦੇ ਬੈਬਰ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਤਿੰਨ ਬਦਮਾਸ਼ਾਂ ਨੇ 15 ਸਾਲਾ ਲੜਕੀ ਨੂੰ ਸੜਕ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਜਦੋਂ ਇਹ ਘਟਨਾ ਵਾਪਰੀ, ਉਹ ਆਪਣੇ ਦੋਸਤ ਦੇ ਘਰ ਜਾ ਰਹੀ ਸੀ। ਸਥਾਨਕ ਲੋਕਾਂ ਨੇ...