ਓਡੀਸ਼ਾ ‘ਚ ਵੱਡੀ ਘਟਨਾ, ਨਕਸਲੀਆਂ ਨੇ ਲੁੱਟਿਆ ਵਿਸਫੋਟਕਾਂ ਨਾਲ ਭਰਿਆ ਟਰੱਕ

ਓਡੀਸ਼ਾ ‘ਚ ਵੱਡੀ ਘਟਨਾ, ਨਕਸਲੀਆਂ ਨੇ ਲੁੱਟਿਆ ਵਿਸਫੋਟਕਾਂ ਨਾਲ ਭਰਿਆ ਟਰੱਕ

Naxalites: ਸੂਤਰਾਂ ਮੁਤਾਬਕ, ਨਕਸਲੀਆਂ ਨੇ ਟਰੱਕ ਨੂੰ ਰੋਕਿਆ ਅਤੇ ਇਸਦੇ ਡਰਾਈਵਰ ਨੂੰ ਬੰਧਕ ਬਣਾ ਲਿਆ ਤੇ ਜ਼ਬਰਦਸਤੀ ਟਰੱਕ ਨੂੰ ਸਰੰਦਾ ਦੇ ਸੰਘਣੇ ਜੰਗਲ ਵੱਲ ਲੈ ਗਏ। Naxalites Looted a Truck full of Explosives: ਨਕਸਲੀਆਂ ਨੇ ਇੱਕ ਵਾਰ ਫਿਰ ਓਡੀਸ਼ਾ ਦੇ ਰੁੜਕੇਲਾ ਵਿੱਚ ਸੁਰੱਖਿਆ ਪ੍ਰਣਾਲੀ ਨੂੰ ਚੁਣੌਤੀ ਦਿੱਤੀ।...