ਓਡੀਸ਼ਾ ‘ਚ ਵੱਡਾ ਰੇਲ ਹਾਦਸਾ, ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ

ਓਡੀਸ਼ਾ ‘ਚ ਵੱਡਾ ਰੇਲ ਹਾਦਸਾ, ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ

Train Accident in Odisha: ਓਡੀਸ਼ਾ ‘ਚ ਰੇਲ ਹਾਦਸਾ ਵਾਪਰਿਆ ਹੈ। ਬੈਂਗਲੁਰੂ ਤੋਂ ਗੁਹਾਟੀ ਜਾ ਰਹੀ ਕਾਮਾਖਿਆ ਐਕਸਪ੍ਰੈਸ (12251) ਦੇ 11 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਰਾਤ 12 ਤੋਂ 12:30 ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੁਰਦਾ ਡਵੀਜ਼ਨ ਨੇੜੇ ਵਾਪਰੀ। ਪ੍ਰਾਪਤ...