ਤੇਲ ਟੈਂਕਰ ਪਲਟਣ ਤੋਂ ਲੁੱਟਣ ਦੀ ਪਈ ਦੌੜ,ਡਰਾਈਵਰ ਨੂੰ ਬਚਾਉਣ ਦੀ ਬਜਾਏ ਬਾਲਟੀਆਂ,ਡਰੰਮ ‘ਤੇ ਬੋਤਲਾਂ ਲੈ ਕੇ ਭੱਜੇ ਲੋਕ

ਤੇਲ ਟੈਂਕਰ ਪਲਟਣ ਤੋਂ ਲੁੱਟਣ ਦੀ ਪਈ ਦੌੜ,ਡਰਾਈਵਰ ਨੂੰ ਬਚਾਉਣ ਦੀ ਬਜਾਏ ਬਾਲਟੀਆਂ,ਡਰੰਮ ‘ਤੇ ਬੋਤਲਾਂ ਲੈ ਕੇ ਭੱਜੇ ਲੋਕ

Bihar oil tanker overturned:ਬਿਹਾਰ ਦੇ ਮੋਤੀਹਾਰੀ ਵਿੱਚ ਇੱਕ ਤੇਲ ਟੈਂਕਰ ਪਲਟਣ ਤੋਂ ਬਾਅਦ, ਦਰਜਨਾਂ ਲੋਕਾਂ ਨੇ ਬਾਲਟੀਆਂ, ਬੋਤਲਾਂ ਅਤੇ ਡੱਬਿਆਂ ਨਾਲ ਕੱਚਾ ਤੇਲ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਪੂਰੀ ਘਟਨਾ ਟੋਲ ਪਲਾਜ਼ਾ ਦੇ ਨੇੜੇ ਖੁੱਲ੍ਹੇਆਮ ਵਾਪਰੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਪੁਲਿਸ ਚੁੱਪ ਰਹੀ। ਮੌਕੇ...