ਟਰੰਪ ਦੀ ਚੀਨ ‘ਤੇ 100% ਟੈਰਿਫ ਲਗਾਉਣ ਦੀ ਚੇਤਾਵਨੀ, NATO ਦੇ 32 ਮੈਂਬਰਾਂ ਦੇਸ਼ਾਂ ਨੂੰ ਕੀਤੀ ਅਪੀਲ

ਟਰੰਪ ਦੀ ਚੀਨ ‘ਤੇ 100% ਟੈਰਿਫ ਲਗਾਉਣ ਦੀ ਚੇਤਾਵਨੀ, NATO ਦੇ 32 ਮੈਂਬਰਾਂ ਦੇਸ਼ਾਂ ਨੂੰ ਕੀਤੀ ਅਪੀਲ

Donald Trump; ਯੂਰਪੀਅਨ ਯੂਨੀਅਨ ਅਤੇ ਜੀ7 ਦੇਸ਼ਾਂ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਦੇਸ਼ਾਂ ਨੂੰ ਚੀਨ ‘ਤੇ 50 ਤੋਂ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਇਸ ਵਾਰ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਨਿਸ਼ਾਨਾ ਨਹੀਂ ਬਣਾਇਆ, ਪਰ ਰੂਸ ਨਾਲ ਤੇਲ ਵਪਾਰ ਬਾਰੇ ਨਾਟੋ ਦੇਸ਼ਾਂ ਨੂੰ...