ਕੁੱਲੂ ‘ਚ ਜ਼ਮੀਨ ਖਿਸਕਣ ਦੀ ਲਪੇਟ ‘ਚ ਆਏ ਇਕ ਵਿਅਕਤੀ ਦੀ ਹੋਈ ਮੌਤ, ਪੰਜ ਲੋਕ ਲਾਪਤਾ

ਕੁੱਲੂ ‘ਚ ਜ਼ਮੀਨ ਖਿਸਕਣ ਦੀ ਲਪੇਟ ‘ਚ ਆਏ ਇਕ ਵਿਅਕਤੀ ਦੀ ਹੋਈ ਮੌਤ, ਪੰਜ ਲੋਕ ਲਾਪਤਾ

landslide in kullu; ਕੁੱਲੂ ਜ਼ਿਲ੍ਹੇ ਦੇ ਨਿਰਮੰਡ ਦੇ ਘਾਟੂ ਪੰਚਾਇਤ ਦੇ ਸ਼ਰਮਣੀ ਪਿੰਡ ਵਿੱਚ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਘਰ ਢਹਿ ਗਏ। ਇਸ ਆਫ਼ਤ ਵਿੱਚ ਪੰਜ ਲੋਕ ਲਾਪਤਾ ਹੋ ਗਏ, ਜਦੋਂ ਕਿ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਜ਼ਖਮੀ ਵੀ ਹੈ। ਸ਼ਰਮਣੀ ਵਿੱਚ ਦੇਰ ਰਾਤ ਲਗਪਗ 2 ਵਜੇ ਅੱਠ...