Play-Way Schools ਦੀ ਰਜਿਸਟ੍ਰੇਸ਼ਨ ਲਈ ਜਲਦ ਹੀ ਲਾਂਚ ਹੋਵੇਗਾ ਆਨ-ਲਾਈਨ ਪੋਰਟਲ:-ਡਾ ਬਲਜੀਤ ਕੌਰ

Play-Way Schools ਦੀ ਰਜਿਸਟ੍ਰੇਸ਼ਨ ਲਈ ਜਲਦ ਹੀ ਲਾਂਚ ਹੋਵੇਗਾ ਆਨ-ਲਾਈਨ ਪੋਰਟਲ:-ਡਾ ਬਲਜੀਤ ਕੌਰ

Punjab News: ਸੂਬੇ ਦੇ ਨਿੱਜ਼ੀ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਪਾਰਦਰਸ਼ੀ ਬਣਾਉਣ ਅਤੇ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਜਲਦ ਹੀ ਆਨ-ਲਾਈਨ ਰਜਿਸਟ੍ਰੇਸ਼ਨ ਪੋਰਟਲ ਨੂੰ ਲਾਂਚ ਕੀਤਾ ਜਾ ਰਿਹਾ ਹੈ। Registration of Play-Way Schools: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ...