Ontario ;- ਪ੍ਰਭਮੀਤ ਸਿੰਘ ਸਰਕਾਰੀਆ ਆਵਾਜਾਈ ਮੰਤਰੀ ਅਤੇ ਨੀਨਾ ਤਾਂਗੜੀ ਸਹਾਇਕ ਮੰਤਰੀ ਬਣੇ

Ontario ;- ਪ੍ਰਭਮੀਤ ਸਿੰਘ ਸਰਕਾਰੀਆ ਆਵਾਜਾਈ ਮੰਤਰੀ ਅਤੇ ਨੀਨਾ ਤਾਂਗੜੀ ਸਹਾਇਕ ਮੰਤਰੀ ਬਣੇ

Ontario : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ, 124 ਵਿੱਚੋਂ 80 ਸੀਟਾਂ ਜਿੱਤੀਆਂ। ਕੱਲ੍ਹ ਟੋਰਾਂਟੋ ਵਿੱਚ ਵਿਧਾਨ ਸਭਾ ਵਿੱਚ ਲੈਫਟੀਨੈਂਟ ਗਵਰਨਰ ਐਡੀਬ ਡੂਮੋਂਟ ਦੀ ਅਗਵਾਈ ਵਿੱਚ ਇੱਕ ਸਹੁੰ ਚੁੱਕ ਸਮਾਗਮ ਵਿੱਚ, ਮੁੱਖ...