ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਫੌਜ ਨੇ ਆਪ੍ਰੇਸ਼ਨ ਸ਼ਿਵਾ 2025 ਕੀਤਾ ਸ਼ੁਰੂ, ਡਾਕਟਰੀ ਸਹੂਲਤਾਂ ਨਾਲ ਹੋਣਗੇ ਲੈਸ

ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਫੌਜ ਨੇ ਆਪ੍ਰੇਸ਼ਨ ਸ਼ਿਵਾ 2025 ਕੀਤਾ ਸ਼ੁਰੂ, ਡਾਕਟਰੀ ਸਹੂਲਤਾਂ ਨਾਲ ਹੋਣਗੇ ਲੈਸ

Amarnath Yatra Operation Shiva 2025; ਭਾਰਤੀ ਫੌਜ ਨੇ ਅਮਰਨਾਥ ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਲਈ ਸਿਵਲ ਪ੍ਰਸ਼ਾਸਨ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੇ ਸਹਿਯੋਗ ਨਾਲ ‘ਆਪ੍ਰੇਸ਼ਨ ਸ਼ਿਵਾ 2025’ ਸ਼ੁਰੂ ਕੀਤਾ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ-ਸਮਰਥਿਤ ਅੱਤਵਾਦੀਆਂ ਦੇ ਵਧੇ...