ਲਸ਼ਕਰ ਦੀ ਰੈਲੀ ‘ਚ ਪਹਿਲਗਾਮ ਦੇ ਮਾਸਟਰਮਾਈਂਡ ਸੈਫੁੱਲਾ ਕਸੂਰੀ ਨੇ ਪਾਕਿਸਤਾਨੀ ਸਿਆਸਤਦਾਨ ਨਾਲ ਸਾਂਝੀ ਕੀਤੀ ਸਟੇਜ, ਭਾਰਤ ਖਿਲਾਫ਼ ਉਗਲਿਆ ਜ਼ਹਿਰ

ਲਸ਼ਕਰ ਦੀ ਰੈਲੀ ‘ਚ ਪਹਿਲਗਾਮ ਦੇ ਮਾਸਟਰਮਾਈਂਡ ਸੈਫੁੱਲਾ ਕਸੂਰੀ ਨੇ ਪਾਕਿਸਤਾਨੀ ਸਿਆਸਤਦਾਨ ਨਾਲ ਸਾਂਝੀ ਕੀਤੀ ਸਟੇਜ, ਭਾਰਤ ਖਿਲਾਫ਼ ਉਗਲਿਆ ਜ਼ਹਿਰ

Pahalgam Attack Mastermind: ਸੈਫੁੱਲਾ ਕਸੂਰੀ ਨੇ ਇੱਕ ਵਾਰ ਫਿਰ ਭਾਰਤ ਵਿਰੋਧੀ ਰੈਲੀ ਦਾ ਆਯੋਜਨ ਕੀਤਾ। ਇਸ ਵਿੱਚ ਉਸਨੇ ਪਹਿਲਗਾਮ ਦੀ ਅੱਤਵਾਦੀ ਘਟਨਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਮੈਂ ਮਸ਼ਹੂਰ ਹੋ ਗਿਆ। Pahalgam Mastermind Saifullah Kasuri: ਹਾਲ ਹੀ ਵਿੱਚ ਲਾਹੌਰ ਵਿੱਚ ਇੱਕ ਰੈਲੀ ਦੀ ਇੱਕ ਵੀਡੀਓ ਨੇ ਸਭ ਨੂੰ ਹੈਰਾਨ...