ਜੇਕਰ ਤੁਹਾਨੂੰ ਵੀ Periods ਦੌਰਾਨ ਹੁੰਦਾ ਜਿਆਦਾ ਦਰਦ ,ਅਜ਼ਮਾਓ ਇਹ 6 ਤਰੀਕੇ

ਜੇਕਰ ਤੁਹਾਨੂੰ ਵੀ Periods ਦੌਰਾਨ ਹੁੰਦਾ ਜਿਆਦਾ ਦਰਦ ,ਅਜ਼ਮਾਓ ਇਹ 6 ਤਰੀਕੇ

ਗਰਮ ਪਾਣੀ ਦੀ ਬੋਤਲ ਜਾਂ ਹੀਟਿੰਗ ਪੈਡ ਪੇਟ ਦੇ ਹੇਠਲੇ ਹਿੱਸੇ ‘ਤੇ ਰੱਖਣ ਨਾਲ ਮਾਸਪੇਸ਼ੀਆਂ ਦੇ ਕੜਵੱਲ ਘੱਟ ਜਾਂਦੇ ਹਨ ਅਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਹਰਬਲ ਚਾਹ ਪੀਣੀ: ਕੈਮੋਮਾਈਲ, ਅਦਰਕ ਜਾਂ ਪੁਦੀਨੇ ਵਾਲੀ ਹਰਬਲ ਚਾਹ ਮਾਹਵਾਰੀ ਦੇ ਦਰਦ ਨੂੰ ਘਟਾਉਣ ਵਿੱਚ ਮਦਦ...