ਭਾਰਤੀ ਜਵਾਨਾਂ ਨੇ ਸਰਹੱਦ ‘ਚ ਘੁਸਪੈਠ ਕਰਦੇ 5 ਜਵਾਨਾਂ ਨੂੰ ਮਾਰੀ ਗੋਲੀ

ਭਾਰਤੀ ਜਵਾਨਾਂ ਨੇ ਸਰਹੱਦ ‘ਚ ਘੁਸਪੈਠ ਕਰਦੇ 5 ਜਵਾਨਾਂ ਨੂੰ ਮਾਰੀ ਗੋਲੀ

Pak Army Firing at Poonch:ਹੁਣ ਤੱਕ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ‘ਚ ਘੁਸਪੈਠ ਕਰਵਾਉਂਦਾ ਸੀ ਪਰ ਹੁਣ ਫ਼ੌਜੀ ਵੀ ਐਲਓਸੀ ਪਾਰ ਕਰਨ ਲੱਗੇ ਹਨ। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕਰਕੇ ਭਾਰਤੀ ਸਰਹੱਦ ‘ਚ ਘੁਸਪੈਠ ਕੀਤੀ ਅਤੇ ਜੰਗਬੰਦੀ ਦੀ...