ਪਾਕਿਸਤਾਨ ਨੂੰ ਭਾਰਤ ‘ਚ ਲੱਗ ਰਿਹਾ ਹੈ ‘ਡਰ’! ਹਾਕੀ ਟੀਮ ਭੇਜਣ ਤੋਂ ਕੀਤਾ ਇਨਕਾਰ, FIH ਨੂੰ ਲਿਖਿਆ ਪੱਤਰ

ਪਾਕਿਸਤਾਨ ਨੂੰ ਭਾਰਤ ‘ਚ ਲੱਗ ਰਿਹਾ ਹੈ ‘ਡਰ’! ਹਾਕੀ ਟੀਮ ਭੇਜਣ ਤੋਂ ਕੀਤਾ ਇਨਕਾਰ, FIH ਨੂੰ ਲਿਖਿਆ ਪੱਤਰ

Hockey Asia Cup 2025 India vs Pakistan; ਏਸ਼ੀਆ ਕੱਪ ਹਾਕੀ 2025 ਅਗਲੇ ਮਹੀਨੇ ਭਾਰਤ ਵਿੱਚ ਹੋਣਾ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨੀ ਟੀਮ ਦੀ ਭਾਗੀਦਾਰੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਪਾਕਿਸਤਾਨੀ ਹਾਕੀ ਟੀਮ ਭਾਰਤ ਆ ਕੇ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ)...