ਲੰਡਨ ‘ਚ ਪਹਿਲਗਾਮ ਹਮਲੇ ਕਰਕੇ ਪਾਕਿਸਤਾਨੀ ਦੂਤਾਵਾਸ ਬਾਹਰ ਪ੍ਰਦਰਸ਼ਨ, ਪਾਕਿਸਤਾਨੀ ਅਧਿਕਾਰੀ ਨੇ ਕੀਤਾ ਸ਼ਰਮਨਾਕ ਇਸ਼ਾਰਾ

ਲੰਡਨ ‘ਚ ਪਹਿਲਗਾਮ ਹਮਲੇ ਕਰਕੇ ਪਾਕਿਸਤਾਨੀ ਦੂਤਾਵਾਸ ਬਾਹਰ ਪ੍ਰਦਰਸ਼ਨ, ਪਾਕਿਸਤਾਨੀ ਅਧਿਕਾਰੀ ਨੇ ਕੀਤਾ ਸ਼ਰਮਨਾਕ ਇਸ਼ਾਰਾ

Pahalgam Terrorist Attack, Protest in London: ਪਹਿਲਗਾਮ ਹਮਲੇ ਮਗਰੋਂ ਲੰਦਨ ‘ਚ ਪਾਕਿ ਅੰਬੈਸੀ ਦੇ ਬਾਹਰ ਭਾਰਤੀਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀ ਨੇ ਕੈਪਟਨ ਅਭਿਨੰਦਨ ਦੀ ਤਸਵੀਰ ਦਿਖਾ ਕੇ ਗਲਾ ਕੱਟਣ ਦਾ ਇਸ਼ਾਰਾ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। London...