ਹੁਣ ਹਰਿਆਣਾ ਵੀ ਪਾਕਿਸਤਾਨ ਦੇ ਨਿਸ਼ਾਨੇ ‘ਤੇ, ਸਿਰਸਾ ਏਅਰਬੇਸ ਕੋਲ ਧਮਾਕਾ, ਦੇਰ ਰਾਤ ਖੇਤਾਂ ‘ਚ ਡਿੱਗੀ ਮਿਜ਼ਾਈਲ

ਹੁਣ ਹਰਿਆਣਾ ਵੀ ਪਾਕਿਸਤਾਨ ਦੇ ਨਿਸ਼ਾਨੇ ‘ਤੇ, ਸਿਰਸਾ ਏਅਰਬੇਸ ਕੋਲ ਧਮਾਕਾ, ਦੇਰ ਰਾਤ ਖੇਤਾਂ ‘ਚ ਡਿੱਗੀ ਮਿਜ਼ਾਈਲ

Pakistan Drone Attack: ਸਿਰਸਾ ‘ਚ ਪਾਕਿਸਤਾਨ ਵੱਲੋਂ ਰਾਤ ਨੂੰ ਇੱਕ ਮਿਜ਼ਾਈਲ ਦਾਗੀ ਗਈ। ਹਵਾਈ ਸੈਨਾ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਮਿਜ਼ਾਈਲ ਦਾ ਮਲਬਾ ਖਾਜਾ ਖੇੜਾ ਪਿੰਡ ਦੇ ਨੇੜੇ ਖੇਤਾਂ ਵਿੱਚ ਡਿੱਗਿਆ ਮਿਲਿਆ। Sirsa News: ਸ਼ਨੀਵਾਰ ਸਵੇਰੇ ਸਿਰਸਾ ਏਅਰਬੇਸ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਪਹਿਲਾਂ...
Pakistan Drone Attack: ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ ‘ਚ ਪਾਕਿ ਵੱਲੋਂ 26 ਥਾਵਾਂ ‘ਤੇ ਕੀਤਾ ਡ੍ਰੋਨ ਹਮਲਾ, ਫੌਜ ਨੇ ਅਟੈਕ ਨੂੰ ਕੀਤਾ ਨਾਕਾਮ

Pakistan Drone Attack: ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ ‘ਚ ਪਾਕਿ ਵੱਲੋਂ 26 ਥਾਵਾਂ ‘ਤੇ ਕੀਤਾ ਡ੍ਰੋਨ ਹਮਲਾ, ਫੌਜ ਨੇ ਅਟੈਕ ਨੂੰ ਕੀਤਾ ਨਾਕਾਮ

Pakistan Drone Attack: ਪਾਕਿਸਤਾਨ ਨੇ ਇਕ ਵਾਰੀ ਫਿਰ ਸ਼ੁੱਕਰਵਾਰ (9 ਮਈ 2025) ਨੂੰ ਸਿਵਲ ਏਅਰਲਾਈਨ ਦੀ ਆੜ ਵਿੱਚ ਭਾਰਤ ਦੇ ਕਈ ਇਲਾਕਿਆਂ ‘ਤੇ ਡਰੋਨ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਲੈ ਕੇ ਭੁਜ ਤੱਕ 26 ਥਾਵਾਂ ‘ਤੇ ਡਰੋਨ ਰਾਹੀਂ ਹਮਲਾ ਕਰਨ ਦੀ ਨਾਕਾਮ...
Breaking News; ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ, ਪਠਾਨਕੋਟ ਇਕ ਵਾਰ ਫਿਰ ਤੋਂ ਕੀਤਾ ਹਮਲਾ

Breaking News; ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ, ਪਠਾਨਕੋਟ ਇਕ ਵਾਰ ਫਿਰ ਤੋਂ ਕੀਤਾ ਹਮਲਾ

India Pakistan War; ‘ਆਪ੍ਰੇਸ਼ਨ ਸਿੰਦੂਰ’ ਤੋਂ ਬੁਖਲਾਇਆ ਪਾਕਿਸਤਾਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਠਾਨਕੋਟ ਤੇ ਪਾਕਿਸਤਾਨ ਨੇ ਇਕ ਵਾਰ ਫਿਰ...
ਮੁਕੇਸ਼ ਅੰਬਾਨੀ ਨੇ ਆਪ੍ਰੇਸ਼ਨ ਸਿੰਦੂਰ ਦੀ ਕੀਤੀ ਪ੍ਰਸ਼ੰਸਾ, ਅੱਤਵਾਦ ਦਾ ਕੀਤਾ ਵਿਰੋਧ

ਮੁਕੇਸ਼ ਅੰਬਾਨੀ ਨੇ ਆਪ੍ਰੇਸ਼ਨ ਸਿੰਦੂਰ ਦੀ ਕੀਤੀ ਪ੍ਰਸ਼ੰਸਾ, ਅੱਤਵਾਦ ਦਾ ਕੀਤਾ ਵਿਰੋਧ

Mukesh Ambani:ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਸਮੂਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਕਿਸੇ ਵੀ ਕਦਮ ਦਾ ਸਮਰਥਨ ਕਰਨ ਲਈ ਤਿਆਰ ਹੈ। ਅੰਬਾਨੀ ਦਾ ਇਹ ਬਿਆਨ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਵੱਲੋਂ ਆਪ੍ਰੇਸ਼ਨ ਸਿੰਦੂਰ ਸ਼ਬਦ ਨੂੰ...
ਸਰਹੱਦ ਪਾਰ ਤੋਂ ਆਈਬੀ ਤੋਂ ਐਲਓਸੀ ਤੱਕ ਭਾਰੀ ਗੋਲੀਬਾਰੀ, ਫੌਜੀ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ, ਇਕ ਔਰਤ ਦੀ ਮੌਤ

ਸਰਹੱਦ ਪਾਰ ਤੋਂ ਆਈਬੀ ਤੋਂ ਐਲਓਸੀ ਤੱਕ ਭਾਰੀ ਗੋਲੀਬਾਰੀ, ਫੌਜੀ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ, ਇਕ ਔਰਤ ਦੀ ਮੌਤ

Pakistan Air Strike;ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਨਾਪਾਕ ਹਮਲੇ ਕੀਤੇ। ਉੜੀ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਈ। ਇਸ ਤੋਂ ਇਲਾਵਾ ਕੁਪਵਾੜਾ ਵਿੱਚ ਵੀ ਭਾਰੀ ਗੋਲਾਬਾਰੀ ਕੀਤੀ ਗਈ। ਜੰਮੂ ਡਿਵੀਜ਼ਨ ਵਿੱਚ ਸਥਿਤ ਫੌਜੀ ਠਿਕਾਣਿਆਂ ‘ਤੇ ਝੁੰਡ ਡਰੋਨਾਂ ਨਾਲ ਹਮਲਾ ਕਰਨ ਦੀ...