CM ਉਮਰ ਅਬਦੁੱਲਾ ਜੰਮੂ ਲਈ ਰਵਾਨਾ, ਅਸਫਲ ਡਰੋਨ ਹਮਲੇ ਤੋਂ ਬਾਅਦ ਸਥਿਤੀ ਦਾ ਲੈਣਗੇ ਜਾਇਜ਼ਾ

CM ਉਮਰ ਅਬਦੁੱਲਾ ਜੰਮੂ ਲਈ ਰਵਾਨਾ, ਅਸਫਲ ਡਰੋਨ ਹਮਲੇ ਤੋਂ ਬਾਅਦ ਸਥਿਤੀ ਦਾ ਲੈਣਗੇ ਜਾਇਜ਼ਾ

CM Omar Abdullah leaves for Jammu ; ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸਨੂੰ ਘਟਾਉਣ ਦੀ ਬਜਾਏ, ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨ...