ਪਾਕਿਸਤਾਨ ‘ਚ ਹੁਣ ਆਈ ਤਬਾਹੀ ,ਤੂਫਾਨ ਅਤੇ ਮੀਂਹ ਕਾਰਨ 13 ਲੋਕਾਂ ਦੀ ਮੌਤ, ਮੌਸਮ ਦੀ ਮਾਰ ਨਾਲ ਮਚੀ ਹਾਹਾਕਾਰ

ਪਾਕਿਸਤਾਨ ‘ਚ ਹੁਣ ਆਈ ਤਬਾਹੀ ,ਤੂਫਾਨ ਅਤੇ ਮੀਂਹ ਕਾਰਨ 13 ਲੋਕਾਂ ਦੀ ਮੌਤ, ਮੌਸਮ ਦੀ ਮਾਰ ਨਾਲ ਮਚੀ ਹਾਹਾਕਾਰ

Pakistan Rain; ਪਾਕਿਸਤਾਨ ਹੁਣ ਮੌਸਮ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਸ਼ਨੀਵਾਰ ਨੂੰ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ ਧੂੜ ਭਰੀ ਹਨੇਰੀ ਅਤੇ ਭਾਰੀ ਮੀਂਹ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। 92 ਲੋਕਾਂ ਦੇ ਜ਼ਖਮੀ ਹੋਣ ਦੀ...