ਜਵਾਨ ਨੂੰ ਪਾਕਿ ਰੇਂਜਰਾਂ ਵਲੋਂ ਫੜੇ ਜਾਣ ਮਗਰੋਂ BSF ਨੇ ਜਾਰੀ ਕੀਤੀ ਐਡਵਾਇਜ਼ਰੀ

ਜਵਾਨ ਨੂੰ ਪਾਕਿ ਰੇਂਜਰਾਂ ਵਲੋਂ ਫੜੇ ਜਾਣ ਮਗਰੋਂ BSF ਨੇ ਜਾਰੀ ਕੀਤੀ ਐਡਵਾਇਜ਼ਰੀ

BSF issues advisory:ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਗਸ਼ਤ ਕਰ ਰਹੇ ਇੱਕ ਸਿਪਾਹੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਫੜ ਲਿਆ ਅਤੇ ਬੰਧਕ ਬਣਾ ਲਿਆ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਦੁਸ਼ਮਣ ਦੇਸ਼ ਵੱਲੋਂ ਇੱਕ ਭਾਰਤੀ ਸੈਨਿਕ ਨੂੰ ਬੰਧਕ ਬਣਾਉਣ ਦੀ ਨਾਪਾਕ ਕਾਰਵਾਈ ਤੋਂ ਬਾਅਦ, ਸੀਮਾ ਸੁਰੱਖਿਆ ਬਲ (BSF) ਨੇ...